ਰੋਪੜ : ਰੋਪੜ ‘ਚ ਪੁਲਿਸ ਨੇ ਰੇਡ ਕਰਕੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।ਦਰਅਸਲ ਇੱਕ ਢਾਬੇ ‘ਤੇ ਪੁਲਿਸ ਨੇ ਰੇਡ ਦੌਰਾਨ 8 ਲੜਕੀਆਂ ਅਤੇ 2 ਮੁੰਡਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਢਾਬੇ ਦੇ ਮੈਨੇਜਰ ਸਣੇ ਕੁੱਲ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਰਵਾਈ ਦੌਰਾਨ ਢਾਬੇ ਦੀ ਮਾਲਕਣ ਫਰਾਰ ਹੋ ਗਈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ।ਪੁਲਿਸ ਅਨੁਸਾਰ ਫੜੀਆਂ ਗਈਆਂ ਕੁੜੀਆਂ ਵਿਚੋਂ ਇਕ ਲੜਕੀ ਬਰਨਾਲਾ, ਦੂਜੀ ਨਵਾਂਸ਼ਹਿਰ ਦੀ ਅਤੇ ਤੀਜੀ ਮੋਗਾ ਜ਼ਿਲੇ ਦੀ ਹੈ।

ਉਥੇ ਫੜੇ ਗਏ ਲੜਕੇ ਰੋਪੜ ਜ਼ਿਲੇ ਦੇ ਹੀ ਹਨ। 5 ਲੜਕੀਆਂ ਅੰਦਰ ਬੈਠੀਆਂ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Bureau Report:- Nc7 News

Leave a Reply

Your email address will not be published. Required fields are marked *