ਨਵੀਂ ਦਿੱਲੀ, 9 ਜੁਲਾਈ -ਰਾਸ਼ਟਰਪਤੀ ਭਵਨ 10 ਅਤੇ 11 ਜੁਲਾਈ ਨੂੰ ਦੋ ਦਿਨਾਂ ਵਿਜ਼ਿਟਰਜ਼ ਕਾਨਫਰੰਸ 2023 ਦੀ ਮੇਜ਼ਬਾਨੀ ਕਰੇਗਾ। ਇਕ ਅਧਿਕਾਰਤ ਰੀਲੀਜ਼ ਦੇ ਅਨੁਸਾਰ, ਰਾਸ਼ਟਰਪਤੀ ਦਰੋਪਦੀ ਮੁਰਮੂ 162 ਕੇਂਦਰੀ ਉੱਚ ਸਿੱਖਿਆ ਸੰਸਥਾਵਾਂ ਦੇ ਵਿਜ਼ਿਟਰ ਹਨ। 

Leave a Reply

Your email address will not be published. Required fields are marked *