ਫਤਿਹਗੜ੍ਹ ਸਾਹਿਬ :- ਪੰਜਾਬ ਦੇ ਸਤਵੇਂ ਜ਼ਿਲ੍ਹੇਵਿਚ ਨਾਈਟ ਕਰਫਿਊ ਲੱਗ ਗਿਆਹੈ। ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਰਾਤੀਂ 11.00 ਵਜੇ ਤੋਂ ਸਵੇਰੇ 5.00 ਵਜੇ ਤੱਕ ਨਾਈਟ ਕਰਫਿਊ ਲਾਉਣ ਦਾ ਐਲਾਨ ਕੀਤਾਹੈ।
ਇਸ ਤੋਂ ਪਹਿਲਾਂ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ ਤੇ ਪਟਿਆਲਾ ਜ਼ਿਲ੍ਹੇਵਿਚ ਨਾਈਟ ਕਰਫਿਊ ਲਾਗੂ ਹੋ ਚੁੱਕਾਹੈ।
