ਰਾਮਪੁਰਾ ਫੂਲ ( ਜਸਵੀਰ ਔਲਖ )- ਦੀ ਮਾਇਗ੍ਰੇਟਰ ਓਵਰਸੀਜ ਦੁਆਰਾ ਲਗਾਤਾਰ ਸ਼ਾਨਦਾਰ ਨਤੀਜਿਆਂ ਦੇ ਆਉਣ ਨਾਲ ਸੰਸਥਾ ਤੇ ਸਟਾਫ ਤੇ ਬੱਚਿਆਂ ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੰਸਥਾ ਦੇ ਵਿਦਿਆਰਥੀਆਂ ਵੱਲੋਂ ਆਈਲੈਂਟਸ ਤੇ ਪੀ.ਟੀ.ਈ ਵਿੱਚੋਂ ਵਧੀਆਂ ਸਕੋਰ ਹਾਸਲ ਕਰਕੇ ਸੰਸਥਾ ਦਾ ਨਾਮ ਉੱਚਾ ਕੀਤਾ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਦੀ ਮਾਇਗ੍ਰੇਟਰ ਨਾਮ ਦੀ ਸੰਸਥਾਂ ਰਾਮਪੁਰਾ ਫੂਲ ਅਤੇ ਬਠਿੰਡਾ ਵਿਖੇ ਆਪਣੀਆਂ ਸਿਵਾਮਾਂ ਨਿਭਾ ਰਹੀ ਹੈ। ਦੀ ਮਾਇਗ੍ਰੇਟਰ ਸੰਸਥਾ ਵੱਲੋਂ ਆਸਟ੍ਰੇਲੀਆਂ ਤੇ ਕੈਨੇਡਾ ਦੇ ਹੁਣ ਤੱਕ ਕਾਫੀ ਸਟੂਡੈਂਟ ਵੀਜ਼ੇ ਲਗਵਾ ਚੁੱਕੇ ਹਨ।
ਇਸ ਮੌਕੇ ਸੰਸਥਾਂ ਦੇ ਚੇਅਰਪਰਸਨ ਰੀਸ਼ੂ ਕੁਮਾਰ ਨੇ ਦੱਸਿਆਂ ਕਿ ਉਹ ਵਿਦਿਆਰਥੀਆਂ ਦੇ ਉੱਚਵਲ ਭਵਿੱਚ ਲਈ ਹਮੇਸ਼ਾ ਬਚਨਵੰਧ ਹਨ। ਉਹਨਾਂ ਇਹ ਵੀ ਕਿਹਾਂ ਕਿ ਬੱਚਿਆਂ ਨੂੰ ਸਹੀ ਰਸਤਾ ਦਿਖਾਉਣਾ ਸਾਡੀ ਜੁਮੇਵਾਰੀ ਹੈ ਤੇ ਉਹ ਆਪਣੇ ਇਲਾਕੇ ਦੇ ਬੱਚਿਆਂ ਲਈ ਹਮੇਸ਼ਾ ਹੀ ਸੇਵਾ ਕਰਦੇ ਰਹਿਣਗੇ।